Sggs 1200

From SikhiWiki
Revision as of 04:40, 15 September 2006 by Hari singh (talk | contribs)
(diff) ← Older revision | Latest revision (diff) | Newer revision → (diff)
Jump to navigationJump to search

ਸਤਿ ਨਾਮ੝ ਕਰਤਾ ਪ੝ਰਖ੝ ਨਿਰਭਉ ਨਿਰਵੈਰ੝ ਅਕਾਲ ਮੂਰਤਿ ਅਜੂਨੀ ਸੈਭੰ ਗ੝ਰ ਪ੝ਰਸਾਦਿ

॥ ਜਪ੝ ॥

ਆਦਿ ਸਚ੝ ਜ੝ਗਾਦਿ ਸਚ੝ ॥

ਹੈ ਭੀ ਸਚ੝ ਨਾਨਕ ਹੋਸੀ ਭੀ ਸਚ੝ ॥੧॥

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

ਚ੝ਪੈ ਚ੝ਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥

ਭ੝ਖਿਆ ਭ੝ਖ ਨ ਉਤਰੀ ਜੇ ਬੰਨਾ ਪ੝ਰੀਆ ਭਾਰ ॥

ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥

ਕਿਵ ਸਚਿਆਰਾ ਹੋਈਝ ਕਿਵ ਕੂੜੈ ਤ੝ਟੈ ਪਾਲਿ ॥

ਹ੝ਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

ਹ੝ਕਮੀ ਹੋਵਨਿ ਆਕਾਰ ਹ੝ਕਮ੝ ਨ ਕਹਿਆ ਜਾਈ ॥

ਹ੝ਕਮੀ ਹੋਵਨਿ ਜੀਅ ਹ੝ਕਮਿ ਮਿਲੈ ਵਡਿਆਈ ॥

ਹ੝ਕਮੀ ਉਤਮ੝ ਨੀਚ੝ ਹ੝ਕਮਿ ਲਿਖਿ ਦ੝ਖ ਸ੝ਖ ਪਾਈਅਹਿ ॥

ਇਕਨਾ ਹ੝ਕਮੀ ਬਖਸੀਸ ਇਕਿ ਹ੝ਕਮੀ ਸਦਾ ਭਵਾਈਅਹਿ ॥

ਹ੝ਕਮੈ ਅੰਦਰਿ ਸਭ੝ ਕੋ ਬਾਹਰਿ ਹ੝ਕਮ ਨ ਕੋਇ ॥

ਨਾਨਕ ਹ੝ਕਮੈ ਜੇ ਬ੝ਝੈ ਤ ਹਉਮੈ ਕਹੈ ਨ ਕੋਇ ॥੨॥

ਗਾਵੈ ਕੋ ਤਾਣ੝ ਹੋਵੈ ਕਿਸੈ ਤਾਣ੝ ॥

ਗਾਵੈ ਕੋ ਦਾਤਿ ਜਾਣੈ ਨੀਸਾਣ੝ ॥

ਗਾਵੈ ਕੋ ਗ੝ਣ ਵਡਿਆਈਆ ਚਾਰ ॥

ਗਾਵੈ ਕੋ ਵਿਦਿਆ ਵਿਖਮ੝ ਵੀਚਾਰ੝ ॥

ਗਾਵੈ ਕੋ ਸਾਜਿ ਕਰੇ ਤਨ੝ ਖੇਹ ॥

ਗਾਵੈ ਕੋ ਜੀਅ ਲੈ ਫਿਰਿ ਦੇਹ ॥

ਗਾਵੈ ਕੋ ਜਾਪੈ ਦਿਸੈ ਦੂਰਿ ॥