Bhai Gurdas vaar 8
From SikhiWiki
Jump to navigationJump to search
< Vaar | Bhai Gurdas vaar 8 | Play Audio | Vaar > | |
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
For English translation |
ੴ ਸਤਿਗਰਪਰਸਾਦਿ॥ (8-1-1)
ਇਕ ਕਵਾਉ ਪਸਾਉ ਕਰ ਕਦਰਤ ਅੰਦਰ ਕੀਆ ਪਸਾਰਾ॥ (8-1-2) ਪੰਜ ਤੱਤ ਪਰਵਾਨ ਕਰ ਚਹੰ ਖਾਣੀਂ ਵਿਚ ਸਭ ਵਰਤਾਰਾ॥ (8-1-3) ਕੇਵਡ ਧਰਤੀ ਆਖੀਝ ਕੇਵਡ ਤੋਲ ਅਗਾਸ ਅਕਾਰਾ॥ (8-1-4) ਕੇਵਡ ਪਵਣ ਵਖਾਣੀਝ ਕੇਵਡ ਖਾਣੀ ਤੋਲ ਵਿਥਾਰਾ॥ (8-1-5) ਕੇਵਡ ਅਗਨੀ ਭਾਰ ਹੈ ਤੱਲ ਨ ਤੋਲ ਅਤੋਲ ਭੰਡਾਰਾ॥ (8-1-6) ਕੇਵਡ ਆਖਾਂ ਸਿਰਜਣਹਾਰਾ ॥1॥ (8-1-7)
ਚੌਰਾਸੀ ਲਖ ਜੋਨ ਵਿਚ ਜਲ ਥਲ ਮਹੀਅਲ ਤਰਿਭਵਣ ਸਾਰਾ॥ (8-2-1) ਇਕਸ ਇਕਸ ਜੋਨ ਵਿਚ ਜੀਅ ਜੰਤ ਅਨਗਣਤ ਅਪਾਰਾ॥ (8-2-2) ਸਾਸ ਗਿਰਾਸ ਸਮਹਾਲਦਾ ਕਰ ਬਰਹਮੰਡ ਕਰੋੜ ਸਮਾਰਾ॥ (8-2-3) ਰੋਮ ਰੋਮ ਵਿਚ ਰਖਿਓਨ ਓਅੰਕਾਰ ਅਕਾਰ ਵਿਥਾਰਾ॥ (8-2-4) ਸਿਰਿ ਸਿਰਿ ਲੇਖ ਅਲੇਖ ਦਾ ਲੇਖ ਅਲੇਖ ਉਪਾਵਣਹਾਰਾ॥ (8-2-5) ਕਦਰਤਿ ਕਵਣ ਕਰੈ ਵੀਚਾਰਾ ॥2॥ (8-2-6)
ਕੇਵਡ ਸਤ ਸੰਤੋਖ ਹੈ ਦਯਾ ਧਰਮ ਤੇ ਅਰਥ ਵੀਚਾਰਾ॥ (8-3-1) ਕੇਵਡ ਕਾਮ ਕਰੋਧ ਹੈ ਕੇਵਡ ਲੋਭ ਮੋਹ ਅਹੰਕਾਰਾ॥ (8-3-2) ਕੇਵਡ ਦਿਸਟ ਵਖਾਣੀਝ ਕੇਵਡ ਰੂਪ ਰੰਗ ਪਰਕਾਰਾ॥ (8-3-3) ਕੇਵਡ ਸਰਤਿ ਸਾਲਾਹੀਝ ਕੇਵਡ ਸਬਦ ਵਿਥਾਰ ਪਸਾਰਾ॥ (8-3-4) ਕੇਵਡ ਵਾਸ ਨਿਵਾਸ ਹੈ ਕੇਵਡ ਗੰਧ ਸਗੰਧ ਅਚਾਰਾ॥ (8-3-5) ਕੇਵਡ ਰਸਕਸ ਆਖੀਅਨ ਕੇਵਡ ਸਾਦ ਨਾਦ ਓਅੰਕਾਰਾ॥ (8-3-6) ਅੰਤ ਬਿਅੰਤ ਨ ਪਾਰਾ ਵਾਰਾ ॥3॥ (8-3-7)
ਕੇਵਡ ਦਖ ਸਖ ਆਖੀਝ ਕੇਵਡ ਹਰਖ ਸੋਗ ਵਿਸਥਾਰਾ॥ (8-4-1) ਕੇਵਡ ਸਚ ਵਖਾਣੀਝ ਕੇਵਡ ਕੂੜ ਕਮਾਵਣ ਹਾਰਾ॥ (8-4-2) ਕੇਵਡ ਰਤੀ ਮਾਹ ਕਰ ਦਿਹ ਰਾਤੀਂ ਵਿਸਮਾਦ ਵੀਚਾਰਾ॥ (8-4-3) ਆਸਾ ਮਨਸਾ ਕੇਵਡੀ ਕੇਵਡ ਨੀਂਦ ਭਖ ਆਹਾਰਾ॥ (8-4-4) ਕੇਵਡ ਆਖਾਂ ਭਾਉ ਭਉ ਸਾਂਤ ਸਹਿਜ ਉੋਪਕਾਰ ਵਿਕਾਰਾ॥ (8-4-5) ਤੋਲ ਅਤੋਲ ਨ ਤੋਲਣ ਹਾਰਾ ॥4॥ (8-4-6)
ਕੇਵਡ ਤੋਲ ਸੰਜੋਗ ਦਾ ਕੇਵਡ ਤੋਲ ਵਿਜੋਗ ਵੀਚਾਰਾ॥ (8-5-1) ਕੇਵਡ ਹੱਸਣ ਆਖੀਝ ਕੇਵਡ ਰੋਵਣ ਦਾ ਬਿਸਥਾਰਾ॥ (8-5-2) ਕੇਵਡ ਹੈ ਨਿਰਵਿਰਤ ਪਖ ਕੇਵਡ ਹੈ ਪਰਵਿਰਤਿ ਪਸਾਰਾ॥ (8-5-3) ਕੇਵਡ ਆਖਾਂ ਪੰਨ ਪਾਪ ਕੇਵਡ ਆਖਾਂ ਮੋਖ ਦਆਰਾ॥ (8-5-4) ਕੇਵਡ ਕਦਰਤਿ ਆਖੀਝ ਇਕਦੂੰ ਕਦਰਤਿ ਲਖ ਹਜ਼ਾਰਾ॥ (8-5-5) ਦਾਨੇ ਕੀਮਤ ਨ ਪਵੈ ਕੇਵਡ ਦਾਤਾ ਦੇਵਨ ਹਾਰਾ॥ (8-5-6) ਅਕਥ ਕਥਾ ਅਬਗਤ ਨਿਰਧਾਰਾ ॥5॥ (8-5-7)
ਲਖ ਚਉਰਾਸੀਹ ਜੋਨ ਵਿਚ ਮਾਨਸ ਜਨਮ ਦਲੰਭ ਉਪਾਯਾ॥ (8-6-1) ਚਾਰ ਵਰਨ ਚਾਰ ਮਜ਼ਹਬਾ ਹਿੰਦੂ ਮਸਲਮਾਨ ਸਦਾਯਾ॥ (8-6-2) ਕਿਤੜੇ ਪਰਖ ਵਖਾਣੀਅਨ ਨਾਰ ਸਮਾਰ ਅਗਨਤ ਗਣਾਯਾ॥ (8-6-3) ਤਰੈ ਗਨ ਮਾਯਾ ਚਲਤ ਹੈ ਬਰਹਮਾ ਬਿਸਨ ਮਹੇਸ ਰਚਾਯਾ॥ (8-6-4) ਬੇਦ ਕਤੇਬਾਂ ਵਾਚਦੇ ਇਕ ਸਾਹਿਬ ਦਇ ਰਾਹ ਚਲਾਯਾ॥ (8-6-5) ਸ਼ਿਵ ਸ਼ਕਤੀ ਵਿਚ ਖੇਲ ਕਰ ਜੋਗ ਭੋਗ ਬਹ ਚਲਿਤ ਬਣਾਯਾ॥ (8-6-6) ਸਾਧ ਅਸਾਧ ਸੰਗਤ ਫਲ ਪਾਯਾ ॥6॥ (8-6-7)
ਚਾਰ ਵਰਨ ਛਿਅ ਦਰਸ਼ਨਾਂ ਸ਼ਾਸਤਰ ਵੇਦ ਪਾਠ ਸਣਾਯਾ॥ (8-7-1) ਦੇਵੀ ਦੇਵ ਸਰੇਵਣੇ ਦੇਵ ਸਥਲ ਤੀਰਥ ਭਰਮਾਯਾ॥ (8-7-2) ਗਣ ਗੰਧਰਬ ਅਪਛਰਾਂ ਸਰਪਤਿ ਇੰਦਰ ਇੰਦਰਾਸਣ ਛਾਯਾ॥ (8-7-3) ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਗਣਾਯਾ॥ (8-7-4) ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਈਵੇਦ ਪਜਾਯਾ॥ (8-7-5) ਸਿਖਾ ਸੂਤਰ ਮਾਲਾ ਤਿਲਕ ਪਿਤਰ ਕਰਮ ਵੇਦ ਕਰਮ ਕਮਾਯਾ॥ (8-7-6) ਪੰਨ ਦਾਨ ਉਪਦੇਸ਼ ਦਰਿੜਾਯਾ ॥7॥ (8-7-7)
ਪੀਰ ਪੈਕੰਬਰ ਅਉਲੀਝ ਗਉਸ ਕਤਬ ਵਲੀੳ ੱਲਹ ਜਾਣੇ॥ (8-8-1) ਸ਼ੇਖ ਮਸ਼ਾਇਕ ਆਖੀਅਨ ਲਖ ਲਖ ਦਰ ਦਰਵੇਸ਼ ਵਖਾਣੇ॥ (8-8-2) ਸੰਹਦੇ ਲਖ ਸ਼ਹੀਦ ਹੋਇ ਲਖ ਅਬਦਾਲ ਮਲੰਗ ਮਉਲਾਣੇ॥ (8-8-3) ਸ਼ਰੈ ਸ਼ਰੀਅਤ ਆਖੀਝ ਤਰਕ ਤਰੀਕਤ ਰਾਹ ਸਿਞਾਣੇ॥ (8-8-4) ਮਾਰਫਤੀ ਮਾਰੂਫ਼ ਲਖ ਹਕ ਹਕੀਕਤ ਹਕਮ ਸਮਾਣੇ॥ (8-8-5) ਬਜਰ ਕਵਾਰ ਹਜ਼ਾਰ ਮਹਾਣੇ ॥8॥ (8-8-6)
ਕਿਤੜੇ ਬਰਹਮਣ ਸਾਰਸਤ ਵਾਤੀਸਰ ਲਾਗਾਇ ਤਿਲੋਝ॥ (8-9-1) ਕਿਤੜੇ ਗਉੜ ਕਨਉਜੀਝ ਤੀਰਥ ਵਾਸੀ ਕਰਦੇ ਢੋਝ॥ (8-9-2) ਕਿਤੜੇ ਲਖ ਸਨਉਢੀਝ ਪਾਂਧੇ ਪੰਡਤ ਵੈਦ ਖਲੋਝ॥ (8-9-3) ਕੇਤੜਿਆਂ ਲਖ ਜੋਤਸ਼ੀ ਵੇਦ ਵੇਦਵੇ ਲਖ ਪਲੋਝ॥ (8-9-4) ਕਿਤੜੇ ਲਖ ਕਵੀਸ਼ਰਾਂ ਬਰਹਮ ਮਾਟ ਬਰਮਾਉ ਬਖੋਝ॥ (8-9-5) ਕੇਤੜਿਆਂ ਅਭਿਆਗਤਾਂ ਘਰ ਘਰ ਮੰਗਦੇ ਲੈ ਕਨਸੋਝ॥ (8-9-6) ਕਿਤੜੇ ਸਉਣ ਸਵਾਣੀ ਹੋਝ ॥9॥ (8-9-7)
ਕਿਤੜੇ ਖਤਰੀ ਬਾਹਰੀ ਕੇਤੜਿਆਂ ਹੀ ਬਾਵੰਜਾਹੀ॥ (8-10-1) ਪਾਵਾਂਧੇ ਪਾਚਾਧਿਆਂ ਫਲੀਆਂ ਖੋਖਰਾਇਣ ਅਗਵਾਹੀ॥ (8-10-2) ਕੇਤੜਿਆਂ ਚਉੜੋਤਰੀ ਕੇਤੜਿਆਂ ਸੇਰੀਨ ਵਿਲਾਹੀ॥ (8-10-3) ਕੇਤੜਿਆਂ ਅਵਤਾਰ ਹੋਝ ਚਕਰ ਵਰਤਿ ਰਾਜੇ ਦਰਗਾਹੀ॥ (8-10-4) ਸੂਰਜਵੌਸੀ ਆਖੀਅਨ ਸੋਮ ਵੰਸ ਸਰ ਵੀਰ ਸਪਾਹੀ॥ (8-10-5) ਧਰਮ ਰਾਇ ਧਰਮਾਤਮਾ ਧਰਮ ਵੀਚਾਰਨ ਬੇਪਰਵਾਹੀ॥ (8-10-6) ਦਾਨ ਖੜਗ ਮੰਤਰ ਭਗਤਿ ਸਲਾਹੀ ॥10॥ (8-10-7)
ਕੇਵਡ ਵੈਸ਼ ਵਖਾਣੀਅਨ ਰਾਜਪੂਤ ਰੇਵਤ ਵੀਚਾਰੀ॥ (8-11-1) ਪੂਅਰ ਗਉੜ ਪਵਾਰ ਲੱਖ ਮੱਲਣਹਾਸ ਚਉਹਾਣ ਚਿਤਾਰੀ॥ (8-11-2) ਕਛਵਾਹੇ ਰਾਠਉੜ ਲਖ ਰਾਣੇ ਰਾਇ ਭੂਮੀਝ ਭਾਰੀ॥ (8-11-3) ਬਾਘ ਬਘੇਲੇ ਕੇਤੜੇ ਬਲਵੰਡ ਲਖ ਬਦੇਲੇ ਕਾਰੀ॥ (8-11-4) ਕੇਤੜਿਆਂ ਹੀ ਭਰਟੀਝ ਦਰਬਾਰਾਂ ਅੰਦਰ ਦਰਬਾਰੀ॥ (8-11-5) ਕਿਤੜੇ ਗਣੀ ਭਦਉੜੀਝ ਦੇਸ ਦੇਸ ਵਡੇ ਇਤਬਾਰੀ॥ (8-11-6) ਹਉਮੈਂ ਮਝ ਨਾ ਹਉਮੈ ਮਾਰੀ ॥11॥ (8-11-7)
ਕਿਤੜੇ ਸੂਦ ਸਦਾਇੰਦੇ ਕਿਤੜੇ ਕਾਇਥ ਲਿਕਣ ਹਾਰੇ॥ (8-12-1) ਕੇਤੜਿਆਂ ਹੀ ਬਾਣੀਝ ਕਿਤੜੇ ਭਾਬੜਿਆਂ ਸਨਿਆਰੇ॥ (8-12-2) ਕੇਤੜਿਆਂ ਲਖ ਜਟ ਹੋਇ ਕੇਤੜਿਆਂ ਛੀਂਬੇ ਸੈਸਾਰੇ॥ (8-12-3) ਕੇਤੜਿਆਂ ਠਾਠੇਰਿਆਂ ਕੇਤੜਿਆਂ ਲੋਹਾਰ ਵਿਚਾਰੇ॥ (8-12-4) ਕਿਤੜੇ ਤੇਲੀ ਆਖੀਅਨ ਕਿਤੜੇ ਹਲਵਾਈ ਬਾਜ਼ਾਰੇ॥ (8-12-5) ਕੇਤਵਿਆਂ ਲਖ ਪੰਖੀਝ ਕਿਤੜੇ ਨਾਈ ਤੇ ਵਨਜਾਰੇ॥ (8-12-6) ਚਹ ਵਰਨਾਂ ਦੇ ਗੋਤ ਅਪਾਰੇ ॥12॥ (8-12-7)
ਕਿਤੜੇ ਗਿਰਹੀ ਆਖੀਅਨ ਕੇਤੜਿਆਂ ਲੱਖ ਫਿਰਨ ਉਦਾਸੀ॥ (8-13-1) ਕੇਤੜਿਆਂ ਜੋਗੀਸਰਾਂ ਕੇਤੜਿਆਂ ਹੋਝ ਸੰਨਯਾਸੀ॥ (8-13-2) ਸੰਨਯਾਸੀ ਦਸ ਨਾਮ ਧਰ ਜੋਗੀ ਬਾਰਹ ਪੰਥ ਨਿਵਾਸੀ॥ (8-13-3) ਕੇਤੜਿਆਂ ਲੱਖ ਪਰਮ ਹੰਸ ਕਿਤੜੇ ਬਾਨ ਪਰਸਤ ਬਨਵਾਸੀ॥ (8-13-4) ਕੇਤੜਿਆਂ ਹੀ ਦੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ॥ (8-13-5) ਛਿਅਘਰ ਛਿਅਗਰ ਆਖੀਅਨ ਛਿਅਉਪਦੇਸ ਭੇਸ ਅਭਯਾਸੀ॥ (8-13-6) ਛਿਅ ਰਤ ਬਾਰਹ ਮਾਹ ਕਰ ਸੂਰਜ ਇਕੋ ਬਾਰਹ ਰਾਸੀ॥ (8-13-7) ਗਰਾਂ ਗਰੂ ਸਤਿਗਰ ਅਬਿਨਾਸੀ ॥13॥ (8-13-8)
ਕਿਤੜੇ ਸਾਧ ਵਖਾਣੀਅਨ ਸਾਧ ਸੰਗਤ ਵਿਚ ਪਰਉਪਕਾਰੀ॥ (8-14-1) ਕੇਤੜਿਆਂ ਲਖ ਸੰਤਜਨ ਕੇਤੜਿਆਂ ਨਿਜ ਭਗਤਿ ਭੰਡਾਰੀ॥ (8-14-2) ਕੇਤੜਿਆਂ ਜੀਵਨ ਮਕਤ ਬਰਹਮ ਗਿਅਨੀ ਬਰਹਮ ਵੀਚਾਰੀ॥ (8-14-3) ਕੇਤੜਿਆਂ ਸਮਦਰਸੀਆਂ ਕੇਤੜਿਆਂ ਨਿਰਮਲ ਨਿਰੰਕਾਰੀ॥ (8-14-4) ਕਿਤੜੇ ਲਖ ਬਬੇਕੀਆਂ ਕਿਤੜੇ ਦੇ ਬਿਦੇ ਅਕਾਰੀ॥ (8-14-5) ਭਾਈ ਭਗਤ ਭੈ ਵਰਤਣਾ ਸਹਸ ਸਮਾਧ ਬੈਰਾਗ ਸਵਾਰੀ॥ (8-14-6) ਗਰਮਖ ਸਖ ਫਲ ਗਰਬ ਨਿਵਾਰੀ ॥14॥ (8-14-7)
ਕਿਤੜੇ ਲਖ ਅਸਾਧ ਜਗ ਕਿਤੜੇ ਚੋਰ ਜਾਰ ਜੂਆਰੀ॥ (8-15-1) ਵਟਵਾੜੇ ਠਗ ਕੇਤੜੇ ਕੇਤੜੀਆਂ ਨਿੰਦਕ ਅਵਿਚਾਰੀ॥ (8-15-2) ਕੇਤੜਿਆਂ ਆਕਿਰਤਘਣ ਕਿਤੜੇ ਬੇਮਖ ਤੇ ਅਨਚਾਰੀ॥ (8-15-3) ਸਵਾਮ ਧਰੋਹੀ ਵਿਸਵਾਸ ਘਾਤ ਲੂਣ ਹਰਾਮੀ ਮੂਰਖ ਭਾਰੀ॥ (8-15-4) ਬਿਖਲੀਪਤ ਵੇਸਵਾ ਰਵਤ ਮਧ ਮਤਵਾਕੇ ਵਡੇ ਵਿਕਾਰੀ॥ (8-15-5) ਵਿਸਵ ਵਿਰੋਧੀ ਕੇਤੜੇ ਕੇਤੜੀਆਂ ਕੂੜੇ ਕੜਿਆਰੀ॥ (8-15-6) ਗਰ ਪੂਰੇ ਬਿਨ ਅੰਤ ਖਆਰੀ ॥15॥ (8-15-7)
ਕਿਤੜੇ ਸੰਨੀ ਆਖੀਅਨ ਕਿਤੜੇ ਈਸਾਈ ਮੂਸਾਈ॥ (8-16-1) ਕੇਤੜੀਆਂ ਹੀ ਰਾਵਜ਼ੀ ਕਿਤੜੇ ਮਲਹਦ ਗਣਤ ਨ ਆਈ॥ (8-16-2) ਲੱਖ ਫਿਰੰਗੀ ਇਰਮਨੀ ਰੂਮੀ ਜੰਗੀ ਦਸ਼ਮਨ ਦਾਈ॥ (8-16-3) ਕਿਤੜੇ ਸਯਦ ਆਖੀਅਨ ਕਿਤੜੇ ਤਰਕਮਾਨ ਦਨਿਆਈ॥ (8-16-4) ਕਿਤੜੇ ਮਗਲ ਪਠਾਨ ਹਨ ਹਬਸ਼ੀ ਤੇ ਕਿਲਮਾਗ ਅਵਾਈ॥ (8-16-5) ਕੇਤੜਿਆਂ ਈਮਾਨ ਵਿਚ ਕਿਤੜੇ ਬੇਈਮਾਨ ਬਲਾਈ॥ (8-16-6) ਨੇਕੀ ਬਦੀ ਨ ਲਕੇ ਲਕਾਈ ॥16॥ (8-16-7)
ਕਿਤੜੇ ਦਾਤੇ ਮੰਗਤੇ ਕਿਤੜੇ ਵੇਦ ਕੇਤੜੇ ਰੋਗੀ॥ (8-17-1) ਕਿਤੜੇ ਸਹਜ ਸੰਜੋਗ ਵਿਚ ਕਿਤੜੇ ਵਿਛੜੇ ਹੋਇ ਵਿਜੋਗੀ॥ (8-17-2) ਕੇਤੜੀਆਂ ਭਖੇ ਮਰਨ ਕੇਤੜੀਆਂ ਰਾਜੇ ਰਸ ਭੋਗੀ॥ (8-17-3) ਕੇਤੜੀਆਂ ਕੇ ਸੋਹਿਲੇ ਕੇਤੜੀਆਂ ਦਖ ਰੋਵਨ ਸੋਗੀ॥ (8-17-4) ਦਨੀਆ ਆਵਣ ਜਾਵਣੀ ਕਿਤੜੀ ਕੋਈ ਕਿਤੜੀ ਹੋਗੀ॥ (8-17-5) ਕੇਤੜੀਆਂ ਹੀ ਸਚਿਆਰ ਕੇਤੜੀਆਂ ਦਗਾਬਾਜ਼ ਦਰੋਗੀ॥ (8-17-6) ਗਰਮਖ ਕੋ ਜੋਗੀਸ਼ਰ ਹੋਗੀ ॥17॥ (8-17-7)
ਕਿਤੜੇ ਅੰਨੇ ਆਖੀਅਣ ਕੇਤੜੀਆਂ ਹੀ ਦਿਸਣ ਕਾਣੇ॥ (8-18-1) ਕੇਤੜੀਆਂ ਜਗੇ ਫਿਰਣ ਕਿਤੜੇ ਰਤੀਆਂ ਨੇ ਉਤਕਾਣੇ॥ (8-18-2) ਕਿਤੜੇ ਨਕਟੇ ਗਣਗਣੇ ਕਿਤੜੇ ਬੋਲੇ ਬਚੇ ਲਾਣੇ॥ (8-18-3) ਕੇਤੜਿਆਂ ਗਿਲੜ ਗਲੀਂ ਅੰਗ ਰਸਉਲੀ ਵੈਣ ਵਿਹਾਣੇ॥ (8-18-4) ਟੂੰਡੇ ਬਾਂਡੇ ਕੇਤੜੇ ਗੰਜੇ ਲੰਜੇ ਕੋੜੀ ਜਾਣੇ॥ (8-18-5) ਕਿਤੜੇ ਲੂਲੇ ਪਿੰਗਲੇ ਕਿਤੜੇ ਕਬੇ ਹੋਇ ਕੜਾਣੇ॥ (8-18-6) ਕਿਤੜੇ ਖਸਰੇ ਹੀਜੜੇ ਕੇਤੜਿਆਂ ਗੰਗੇ ਤਤਲਾਣੇ॥ (8-18-7) ਗਰ ਪੂਰੇ ਆਵਣ ਜਾਣੇ ॥18॥ (8-18-8)
ਕੇਤੜਿਆਂ ਪਾਤਸ਼ਾਹ ਜਗ ਕਿਤੜੇ ਮਸਲਤ ਕਰਨ ਵਜ਼ੀਰਾਂ॥ (8-19-1) ਕੇਤੜਿਆਂ ਉਮਰਾਉ ਲਖ ਮਨਸਬਦਾਰ ਹਝਾਰ ਵਡੀਰਾਂ॥ (8-19-2) ਹਿਕਮਦ ਵਿਚ ਹਕੀਮ ਲਖ ਕਿਤੜੇ ਤਰਕਸ਼ ਬੰਦ ਅਮੀਰਾਂ॥ (8-19-3) ਕਿਤੜੇ ਚਾਕਰ ਚਾਕਰੀ ਭੋਈ ਮੇਠ ਮਹਾਵਤ ਮੀਰਾਂ॥ (8-19-4) ਲਖ ਫਰਾਸ਼ ਲਖ ਸਾਰਵਾਨ ਮੀਰਾਂ ਖੋਰ ਸਈਸ ਵਹੀਰਾਂ॥ (8-19-5) ਕਿਤੜੇ ਲਖ ਜਲੋਬਦਾਰ ਗਾਡੀਵਾਣ ਚਲਾਈ ਗਡੀਰਾਂ॥ (8-19-6) ਛੜੀਦਾਰ ਦਰਵਾਨ ਖਲੀਰਾਂ ॥19॥ (8-19-7)
ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ॥ (8-20-1) ਕੇਤੜਿਆਂ ਹੀ ਤਾਇਫੇ ਢਾਢੀ ਬੱਚੇ ਕਲਾਵਤ ਗਾਈ॥ (8-20-2) ਕੇਤੜਿਆਂ ਬਹਰੂਪੀਝ ਬਾਜ਼ੀਗਰ ਲਖ ਭੰਡ ਅਤਾਈ॥ (8-20-3) ਕਿਤੜੇ ਲਖ ਮਸ਼ਾਲਚੀ ਸ਼ਮਾਂ ਚਰਾਗ ਕਰਨ ਰਸ਼ਨਾਈ॥ (8-20-4) ਕੇਤੜਿਆਂ ਹੀ ਕੋਰਚੀ ਆਲਮਤੋਗ ਸਿਲਹ ਸਖਦਾਈ॥ (8-20-5) ਕੇਤੜਿਆਂ ਹੀ ਆਬਦਾਰ ਕਿਤੜੇ ਬਾਵਰਚੀ ਨਾਨਵਾਈ॥ (8-20-6) ਤੰਬੋਲੀ ਤੋਸਕਰਚੀ ਸਹਾਈ ॥20॥ (8-20-7)
ਕੇਤੜਿਆਂ ਖਸ਼ਬੋਇਦਾਰ ਕੇਤੜਿਆਂ ਰੰਗਰੇਜ਼ ਤੰਬੋਲੀ॥ (8-21-1) ਕਿਤੜੇ ਮੇਵੇਦਾਰ ਹਨ ਹਡਕ ਹਡਕੀਝ ਲੋਲਣ ਲੋਲੀ॥ (8-21-2) ਖਿਜ਼ਮਤਗਾਰ ਖਵਾਸ ਲਖ ਗੋਲੰਗਦਾਜ਼ ਤੋਪਚੀ ਤੋਲੀ॥ (8-21-3) ਕੇਤੜਿਆਂ ਤਹਿਸੀਲਦਾਰ ਮਨਸਫਦਾਰ ਦਾਰੋਗੇ ਓਲੀ॥ (8-21-4) ਕੇਤੜਿਆਂ ਕਿਰਸਾਣ ਹੋਇ ਕਰ ਕਿਰਸਾਣੀ ਅਤੱਲ ਅਤੋਲੀ॥ (8-21-5) ਕੇਤੜਿਆਂ ਦੀਵਾਨ ਹੋਇ ਕਰਨ ਕਰੋੜੀ ਮਲਕ ਢੰਢੋਲੀ॥ (8-21-6) ਰਤਨ ਪਦਾਰਥ ਅਮੋਲ ਅਮੋਲੀ ॥21॥ (8-21-7)
ਕੇਤੜਿਆਂ ਹੀ ਜਉਹਰੀ ਲਖ ਸਰਾਫ਼ ਬਜਾਜ਼ ਵਪਾਰੀ॥ (8-22-1) ਸਉਦਾਗਰ ਸਉਦਾਗਰੀ ਗਾਂਧੀ ਕਾਸੇਰੇ ਪਾਸਾਰੀ॥ (8-22-2) ਕੇਤੜਿਆਂ ਪਰਚੂਨੀਝ ਕੇਤੜਿਆਂ ਦਲਾਲ ਬਜ਼ਾਰ॥ਿ (8-22-3) ਕੇਤੜਿਆਂ ਸਿਕਲੀਗਰਾਂ ਕਿਤੜੇ ਲਖ ਕਮਗਰ ਕਾਰੀ॥ (8-22-4) ਕੇਤੜਿਆਂ ਕਮਿਆਰ ਲਖ ਕਾਗਦ ਕਟ ਘਣੇ ਲੂਣਾਰੀ॥ (8-22-5) ਕਿਤੜੇ ਦਰਜ਼ੀ ਧੋਬੀਆਂ ਕਿਤੜੇ ਜ਼ਰ ਲੋਹੇ ਸਰਹਾਰੀ॥ (8-22-6) ਕਿਤੜੇ ਭੜਭੂਜੇ ਭਠਿਆਰੀ ॥22॥ (8-22-7)
ਕੇਤੜਿਆਂ ਕਾਰੂੰਜੜੇ ਕੇਤੜਿਆਂ ਦਬਗਰ ਕਾਸਾਈ॥ (8-23-1) ਕੇਤੜਿਆਂ ਮਨਿਆਰ ਲਖੱ ਕੇਤੜਿਆਂ ਚਮਿਆਰ ਅਰਾਂੲ॥ਿ (8-23-2) ਭੰਗਹੇਰੇ ਹੋਇ ਕੇਤੜੇ ਬਗਲੀਗਰਾਂ ਕਲਾਲ ਹਵਾਈ॥ (8-23-3) ਕਿਤੜੇ ਭੰਗੀ ਪੋਸਤੀ ਅਮਲੀ ਸੋਫੀ ਘਣੀ ਲਕਾਈ॥ (8-23-4) ਕੇਤੜਿਆਂ ਘਮਿਆਰ ਲਖ ਗਜਰ ਲਖ ਅਹੀਰ ਗਣਾਈ॥ (8-23-5) ਕਿਤੜੇ ਹੀ ਲਖ ਚੂਹੜੇ ਜਾਤਿ ਅਜਾਤਿ ਸਨਾਤ ਅਲਾਈ॥ (8-23-6) ਨਾਂਵ ਥਾਂਵ ਲਖ ਕੀਮ ਨ ਪਾਈ ॥23॥ (8-23-7)
ਉੱਤਮ ਮਧੱਮ ਨੀਚ ਲਖ ਗਰਮਖ ਨੀਚਹ ਨੀਚ ਸਦਾਝ॥ (8-24-1) ਪੈਰੀ ਪੈ ਪਾਖਾਕ ਹੋਇ ਗਰਮਖ ਗਰ ਸਿਖ ਆਪ ਗਵਾਝ॥ (8-24-2) ਸਾਧ ਸੰਗਤ ਭਉ ਭਾਉ ਕਰ ਸੇਵਕ ਸੇਵ ਕਾਰ ਕਮਾਝ॥ (8-24-3) ਮਿਠਾ ਬੋਲਨ ਨਿਵ ਚਲਣ ਹਥਹੰ ਦੇਕੈ ਭਲਾ ਮਨਾਝ॥ (8-24-4) ਸ਼ਬਦ ਸਰਤ ਲਿਵਲੀਣ ਹੋ ਦਰਗਹ ਮਾਣ ਨਿਮਾਣਾ ਪਾਝ॥ (8-24-5) ਚਲਣ ਜਾਣ ਅਜਾਣ ਹੋਇ ਆਸਾ ਵਿਚ ਨਿਰਾਸ ਵਲਾਝ॥ (8-24-6) ਗਰਮਖ ਸਖ ਫਲ ਅਲਖ ਲਖਾਝ ॥24॥8॥ (8-24-7)