Shaheedi Degh: Difference between revisions
(Created page with " ==ਦੇਗ ਦਾ ਪਿਛੋਕੜ== ਸ਼ਹੀਦੀ ਦੇਗ ਦਾ ਸੰਬੰਧ ਸਿੰਘਾਂ ਦੇ ਪੁਰਾਤਨ ਇਤਿਹਾਸ ਨਾਲ ਹੈ ...") |
No edit summary |
||
Line 1: | Line 1: | ||
[[File:Deep Singh Shaheedi Degh.jpg|thumb|right|250px|Image depicting Baba Deep Singh preparing Shaheedi Degh]] | |||
==ਦੇਗ ਦਾ ਪਿਛੋਕੜ== | ==ਦੇਗ ਦਾ ਪਿਛੋਕੜ== | ||
ਸ਼ਹੀਦੀ ਦੇਗ ਦਾ ਸੰਬੰਧ ਸਿੰਘਾਂ ਦੇ ਪੁਰਾਤਨ ਇਤਿਹਾਸ ਨਾਲ ਹੈ । ਜਦ ਜੰਗਲਾਂ ਵਿੱਚ ਸਿੰਘ ਰਹਿੰਦੇ ਸਨ ਤੇ ਜੰਗਾਂ ਵਿੱਚ ਦਿਨ ਰਾਤ ਜੁਝਦੇ ਹੋਏ ਸੱਟਾਂ ਲਗ ਜਾਂਦੀਆਂ ਸਨ , ਤਦ ਕੁਝ ਬਦਾਮ, ਕਾਲੀ ਮਿਰਚ ,ਗਾੜਾ ਸੁੱਖਾ ਤੇ ਖਸ ਖਸ ਪਾ ਕੇ ਦੇਗ ਤਿਆਰ ਕੀਤੀ ਜਾਂਦੀ ਸੀ ਜੋ ਇੱਕ ਸਰੀਰਕ ਦਰਦਨਿਵਾਰਕ ਦਾਰੂ ਦੇ ਤੌਰ ਤੇ ਵਰਤੀ ਜਾਂਦੀ ਸੀ । ਉਹੋ ਦੇਗ ਅਜ ਵੀ ਨਿਹੰਗ ਸਿੰਘਾਂ ਦੀ ਪੁਰਾਤਨ ਮਰਿਯਾਦਾ ਅਨੁਸਾਰ ਤਿਆਰ ਕੀਤੀ ਜਾਂਦੀ ਹੈ । | ਸ਼ਹੀਦੀ ਦੇਗ ਦਾ ਸੰਬੰਧ ਸਿੰਘਾਂ ਦੇ ਪੁਰਾਤਨ ਇਤਿਹਾਸ ਨਾਲ ਹੈ । ਜਦ ਜੰਗਲਾਂ ਵਿੱਚ ਸਿੰਘ ਰਹਿੰਦੇ ਸਨ ਤੇ ਜੰਗਾਂ ਵਿੱਚ ਦਿਨ ਰਾਤ ਜੁਝਦੇ ਹੋਏ ਸੱਟਾਂ ਲਗ ਜਾਂਦੀਆਂ ਸਨ , ਤਦ ਕੁਝ ਬਦਾਮ, ਕਾਲੀ ਮਿਰਚ ,ਗਾੜਾ ਸੁੱਖਾ ਤੇ ਖਸ ਖਸ ਪਾ ਕੇ ਦੇਗ ਤਿਆਰ ਕੀਤੀ ਜਾਂਦੀ ਸੀ ਜੋ ਇੱਕ ਸਰੀਰਕ ਦਰਦਨਿਵਾਰਕ ਦਾਰੂ ਦੇ ਤੌਰ ਤੇ ਵਰਤੀ ਜਾਂਦੀ ਸੀ । ਉਹੋ ਦੇਗ ਅਜ ਵੀ ਨਿਹੰਗ ਸਿੰਘਾਂ ਦੀ ਪੁਰਾਤਨ ਮਰਿਯਾਦਾ ਅਨੁਸਾਰ ਤਿਆਰ ਕੀਤੀ ਜਾਂਦੀ ਹੈ । | ||
Line 6: | Line 6: | ||
ਗੁਰਮਤ ਅਨੁਸਾਰ ਅਮਲ , ਕਿਸੇ ਨਸ਼ੇ ਦਾ ਹੀ ਨਹੀਂ , ਸਗੋਂ ਹੋਰ ਕਈ ਚੀਜਾਂ ਦਾ ਵੀ ਬੁਰਾ ਹੈ ਕਿਸੇ ਨੂੰ ਸੋਨਾ ਪਾਉਣ ਦਾ ਹੈ , ਕਿਸੇ ਨੂੰ ਸ਼ਕੀਨੀ ਲਾਉਣ ਦਾ , ਕਿਸੇ ਨੂੰ ਪੈਸੇ ਦਾ , ਕਿਸੇ ਨੂੰ ਵੱਡੀਆਂ ਸਵਾਰੀਆਂ ਦਾ । | ਗੁਰਮਤ ਅਨੁਸਾਰ ਅਮਲ , ਕਿਸੇ ਨਸ਼ੇ ਦਾ ਹੀ ਨਹੀਂ , ਸਗੋਂ ਹੋਰ ਕਈ ਚੀਜਾਂ ਦਾ ਵੀ ਬੁਰਾ ਹੈ ਕਿਸੇ ਨੂੰ ਸੋਨਾ ਪਾਉਣ ਦਾ ਹੈ , ਕਿਸੇ ਨੂੰ ਸ਼ਕੀਨੀ ਲਾਉਣ ਦਾ , ਕਿਸੇ ਨੂੰ ਪੈਸੇ ਦਾ , ਕਿਸੇ ਨੂੰ ਵੱਡੀਆਂ ਸਵਾਰੀਆਂ ਦਾ । | ||
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ | ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥<br> | ||
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ | ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥<br> | ||
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥ | ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥ | ||
ਸੰਸਾਰੀ ਲੋਕ ਇਹਨਾਂ ਅਮਲਾਂ ਨੂੰ ਤਾਂ ਗਿਣਦੇ ਹੀ ਨਹੀਂ । ਜੋ ਕਦੇਵੀ ਉਤਰਦਾ ਨਹੀਂ । | ਸੰਸਾਰੀ ਲੋਕ ਇਹਨਾਂ ਅਮਲਾਂ ਨੂੰ ਤਾਂ ਗਿਣਦੇ ਹੀ ਨਹੀਂ । ਜੋ ਕਦੇਵੀ ਉਤਰਦਾ ਨਹੀਂ । | ||
ਇਸ ਲਈ ਹਰ ਪ੍ਰਕਾਰ ਦੇ ਅਮਲ ਤੋਂ ਬਚਣਾ ਹੈ । | ਇਸ ਲਈ ਹਰ ਪ੍ਰਕਾਰ ਦੇ ਅਮਲ ਤੋਂ ਬਚਣਾ ਹੈ ।<br> | ||
ਗੁਰਬਾਣੀ ਦੇ ਪਾਵਨ ਬਚਨ ਹਨ -: | ਗੁਰਬਾਣੀ ਦੇ ਪਾਵਨ ਬਚਨ ਹਨ -: | ||
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ | ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥<br> | ||
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥ | ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥ | ||
Line 23: | Line 24: | ||
==Explanation== | ==Explanation== | ||
* [https://www.youtube.com/watch?v=Ma5DO0X8fDc Baba Nirmal Singh] | * [https://www.youtube.com/watch?v=Ma5DO0X8fDc Sant Baba Nirmal Singh] |
Revision as of 10:19, 19 May 2013
ਦੇਗ ਦਾ ਪਿਛੋਕੜ
ਸ਼ਹੀਦੀ ਦੇਗ ਦਾ ਸੰਬੰਧ ਸਿੰਘਾਂ ਦੇ ਪੁਰਾਤਨ ਇਤਿਹਾਸ ਨਾਲ ਹੈ । ਜਦ ਜੰਗਲਾਂ ਵਿੱਚ ਸਿੰਘ ਰਹਿੰਦੇ ਸਨ ਤੇ ਜੰਗਾਂ ਵਿੱਚ ਦਿਨ ਰਾਤ ਜੁਝਦੇ ਹੋਏ ਸੱਟਾਂ ਲਗ ਜਾਂਦੀਆਂ ਸਨ , ਤਦ ਕੁਝ ਬਦਾਮ, ਕਾਲੀ ਮਿਰਚ ,ਗਾੜਾ ਸੁੱਖਾ ਤੇ ਖਸ ਖਸ ਪਾ ਕੇ ਦੇਗ ਤਿਆਰ ਕੀਤੀ ਜਾਂਦੀ ਸੀ ਜੋ ਇੱਕ ਸਰੀਰਕ ਦਰਦਨਿਵਾਰਕ ਦਾਰੂ ਦੇ ਤੌਰ ਤੇ ਵਰਤੀ ਜਾਂਦੀ ਸੀ । ਉਹੋ ਦੇਗ ਅਜ ਵੀ ਨਿਹੰਗ ਸਿੰਘਾਂ ਦੀ ਪੁਰਾਤਨ ਮਰਿਯਾਦਾ ਅਨੁਸਾਰ ਤਿਆਰ ਕੀਤੀ ਜਾਂਦੀ ਹੈ ।
Shaheedi Degh vs. Nasha/Amal
ਗੁਰਮਤ ਅਨੁਸਾਰ ਅਮਲ , ਕਿਸੇ ਨਸ਼ੇ ਦਾ ਹੀ ਨਹੀਂ , ਸਗੋਂ ਹੋਰ ਕਈ ਚੀਜਾਂ ਦਾ ਵੀ ਬੁਰਾ ਹੈ ਕਿਸੇ ਨੂੰ ਸੋਨਾ ਪਾਉਣ ਦਾ ਹੈ , ਕਿਸੇ ਨੂੰ ਸ਼ਕੀਨੀ ਲਾਉਣ ਦਾ , ਕਿਸੇ ਨੂੰ ਪੈਸੇ ਦਾ , ਕਿਸੇ ਨੂੰ ਵੱਡੀਆਂ ਸਵਾਰੀਆਂ ਦਾ ।
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
ਸੰਸਾਰੀ ਲੋਕ ਇਹਨਾਂ ਅਮਲਾਂ ਨੂੰ ਤਾਂ ਗਿਣਦੇ ਹੀ ਨਹੀਂ । ਜੋ ਕਦੇਵੀ ਉਤਰਦਾ ਨਹੀਂ ।
ਇਸ ਲਈ ਹਰ ਪ੍ਰਕਾਰ ਦੇ ਅਮਲ ਤੋਂ ਬਚਣਾ ਹੈ ।
ਗੁਰਬਾਣੀ ਦੇ ਪਾਵਨ ਬਚਨ ਹਨ -:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥
ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥
ਦੁਰਮਤਿ ਮਦ ਭਾਵ ੫ ਵਿਕਾਰਾਂ ਦੇ ਨਸ਼ੇ ਤੋਂ ਬਚਣ ਦੀ ਵੱਧ ਹਿਦਾਇਤ ਹੈ ।
ਸ਼ਹੀਦੀ ਦੇਗ ਪ੍ਰਸ਼ਾਦ ਦੇ ਤੌਰ ਤੇ ਅਜ ਵੀ ਸਿੰਘਾਂ ਚ ਵਰਤਾਈ ਜਾਂਦੀ ਹੈ ਜੋ ਸਿਰਫ ਪੁਰਾਤਨ ਰਹਿਤ ਨਾਲ ਹੀ ਤਿਆਰ ਕੀਤੀ ਜਾਂਦੀ ਹੈ ।