Rahit
Rahit or Rehit is a Punjabi word for 'disciplined way of life'
SGGS Gurmukhi-English Dictionary
1. var. 2. P. n. 1. from Raha. 2. Way of life, discipline
SGGS Gurmukhi-English Data provided by Harjinder Singh Gill, Santa Monica, CA, USA.
SGGS Gurmukhi-Gurmukhi Dictionary
(1) ਮਕਤ, ਬਚਿਆ ਹੋਇਆ (2) ਰਹਿੰਦੇ ਹਨ (3) ਰਹਿਣੀ (4) ਰਹਿਣ ਨਾਲ (5) ਵਖਰਾ, ਬਿਨਾਂ (6) ਰਹਿੰਦਾ ਹੈ (7) ਨਿਵਾਸ, ਰਹਿਣੀ (8) ਰਹਿੰਦੀ, ਟਿਕਦੀ (9) ਦੂਰ ਹੋ ਗਝ, ਮਕ ਗਝ (10) ਰਹਿਤ ਰਖਣ ਵਾਲੇ
Mahan Kosh Encyclopedia
ਦੇਖੋ, ਰਹਿਤ। (2) ਦੇਖੋ, ਰਾਹਤ। (3) ਵਿ- ਰਹਿਣੀ ਵਾਲਾ. ਆ਼ਮਿਲ. "ਕਹਤ ਮਕਤ ਸਨਤ ਮਕਤ, ਰਹਤ ਜਨਮ ਰਹਤੇ". (ਸਾਰ ਪੜਤਾਲ ਮਃ ੫)। (4) {ਸੰਗਯਾ}. ਧਾਰਨਾ. ਰਹਣੀ. ਅ਼ਮਲ. "ਰਹਤ ਰਹਤ ਰਹਿਜਾਹਿ ਬਿਕਾਰਾ". (ਬਾਵਨ) "ਰਹਤ ਅਵਰ, ਕਛ ਅਵਰ ਕਮਾਵਤ". (ਸਖਮਨੀ)। (5) ਹਾਲਤ. ਦਸ਼ਾ. "ਸਭ ਕਛ ਜਾਨੈ ਆਤਮ ਕੀ ਰਹਤ". (ਸਖਮਨੀ)। (6) ਰਹਾਇਸ਼ ਇਸਥਿਤੀ. "ਦਸਵੈ ਦਆਰਿ ਰਹਤੇ ਕਰੇ, ਤਰਿਭਵਣ ਸੋਝੀ ਪਾਇ". (ਗੂਜ ਮਃ ੩)। (7) ਕਰਿ. ਵਿ- ਰਹਿਂਦੇ ਹੋਝ. ਦੇਖੋ, ਉਦਾਹਰਣ ੪. ਦਾ.